ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ (ਭਾਗ-ਦੂਜਾ) | Vishav Sahit De Shahkar Novel (Part-2)
Sold by: The Book Highway
Up to
8% off
Indi eBook Price: INR 0.00
ਇਸ ਪੁਸਤਕ ਲੜੀ ਦੇ ਦੂਜੇ ਭਾਗ ਵਿਚ ਲੇਖਕ ਨੇ ਵਿਸ਼ਵ ਦੇ 11 ਸ਼ਾਹਕਾਰ ਨਾਵਲਾਂ ਤੇ ਨਾਵਲਕਾਰਾਂ ਬਾਰੇ ਸਾਂਝ ਪੁਆਈ ਹੈ । ਸੰਸਾਰ ਦੇ ਮਹਾਨ ਲੇਖਕਾਂ ਤੇ ਉਨ੍ਹਾਂ ਦੇ ਸ਼ਾਹਕਾਰ ਨਾਵਲਾਂ ਨੂੰ ਲੇਖਕ ਨੇ ਬੜੀ ਮਿਹਨਤ ਨਾਲ ਪੜ੍ਹ ਕੇ ਆਤਮਸਾਤ ਕੀਤਾ ਹੈ ਤੇ ਫਿਰ ਇਨ੍ਹਾਂ ਦੀ ਕਹਾਣੀ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕੀਤਾ ਹੈ ।