Book added to the cart.
ਇਸ ਨਾਵਲ ਰਾਹੀਂ ਮਹਾਰਾਣੀ ਜਿੰਦਾਂ ਦਾ ਜੀਵਨ ਪੇਸ਼ ਕੀਤਾ ਗਿਆ ਹੈ । ਮਹਾਰਾਣੀ ਜਿੰਦਾਂ ਕਿਤਾਬ ਬਹੁਪੱਖੀ ਸਖਸੀਅਤ ਦੇ ਮਾਲਕ ਨਾਵਲਕਾਰ ਅਤੇ ਢਾਡੀ ਸੋਹਣ ਸਿੰਘ ਸੀਤਲ ਵਲੋਂ ਲਿਖੀ ਗਈ ਹੈ। ਇਸ ਕਿਤਾਬ ਰਾਹੀਂ ਮਹਾਰਾਣੀ ਜਿੰਦਾਂ ਦਾ ਜੀਵਨ ਪੇਸ਼ ਕੀਤਾ ਗਿਆ ਹੈ।