Book added to the cart.
ਪੰਜਾਬੀ ਦੇ ਵੱਡੇ ਕਹਾਣੀਕਾਰ ਅਤੇ ਮੈਗਜ਼ੀਨ ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਦੀਆਂ ਅੱਠ ਨਵੀਆਂ ਕਹਾਣੀਆਂ ਦੀ ਇਹ ਬੜੀ ਖ਼ੂਬਸੂਰਤ ਕਿਤਾਬ ਹੈ। ਇਸ ਕਿਤਾਬ ਨੂੰ 2025 ਦਾ ਸਭ ਤੋਂ ਵੱਡਾ ਢਾਹਾਂ ਪੁਰਸਕਾਰ ਵੀ ਮਿਲ ਚੁੱਕਿਆ ਹੈ।